Latest and trending status

ਤਫਤੀਸਾਂ ਦੀ ਨਈ ਲੋੜ ਇਹ ਸੋਚ ਆਪਣਾ ਬਣਾ ਲਿਆ,

ਜਦੋਂ ਟੁੱਟਿਆ ਯਕੀਨ ਫਿਰ ਜਿੰਦ ਨੇ ਗਮਾਂ ਨੂੰ ਅਪਣਾ ਲਿਆ,

ਵਿੱਕੀ ਮਿਲਦੇ ਨੇ ਧੋਖੇ ਤੇਨੂੰ ਯਕੀਨਾਂ ਨੇ ਖਾ ਲਿਆ ,

ਮਜੀਠੀ ਵਾਲਿਆ ਹੁਣ ਤੂੰ ਕਿਹੜਾ ਰਾਹ ਪਾ ਲਿਆ,

What's App Facebook Google+

Status Updated By: superadmin

Categories:

ਨਿੱਕੀ ਜਿਹੀ ਗੱਲ ਬਣ ਗਈ ਕਈਆਂ ਲਈ ਕਹਾਣੀ,

ਰੱਖਦੇ ਜਦੋਂ ਤੇਨੂੰ ਤੂੰ ਨਾ ਬਣ ਸਕੀ ਰਾਣੀ,

ਵਿੱਕੀ ਨੂੰ ਤੂੰ ਭੁੱਲ ਜਾ – ਰਹਿਣੇ ਤੇਰੇ ਅੱਖੀਆਂ ਚ ਪਾਣੀ।

What's App Facebook Google+

Status Updated By: superadmin

Categories: